Tierra Buena Sikh Temple
ਸਤਿਕਾਰਯੋਗ ਸਾਧਸੰਗਤ ਜੀਓ,
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਗੁਰੂ ਘਰ ਟਾਇਰਾ ਬਿਊਨਾ ਵਿਖੇ ਅੱਕਤੂਬਰ 2007 ਮਹੀਨੇ ਦੇ ਪ੍ਰੋਗਰਾਮ ਹੇਠ ਲਿਖੇ ਅਨੁਸਾਰ ਹੋਣਗੇ:-
25 ਤੋਂ 27 ਸਤੰਬਰ ਮੰਗਲਵਾਰ ਤੋਂ ਵੀਰਵਾਰ ਅਖੰਡ ਪਾਠ ਸੇਵਾ ਸਰਬੱਤ ਸਾਧ ਸੰਗਤ ਵੱਲੋ ਹੋਵੇਗੀ ।
27 ਤੋਂ 29 ਸਤੰਬਰ ਵੀਰਵਾਰ ਤੋਂ ਸ਼ਨੀਵਾਰ ਅਖੰਡ ਪਾਠ ਸੇਵਾ ਸ:ਰਜਿੰਦਰ ਸਿੰਘ ਚੌਹਾਨ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
29 ਸਤੰਬਰ ਤੋਂ 1 ਅੱਕਤੂਬਰ ਸ਼ਨੀਵਾਰ ਤੋਂ ਸੋਮਵਾਰ ਅਖੰਡ ਪਾਠ ਸੇਵਾ ਅਤੇ ਸਰਬ ਸੰਗਤ ਵੱਲੋ ਹੋਵੇਗੀ ।
1 ਤੋਂ 3 ਅੱਕਤੂਬਰ ਸੋਮਵਾਰ ਤੋਂ ਬੁੱਧਵਾਰ ਅਖੰਡ ਪਾਠ ਸ: ਦੀਦਾਰ ਸਿੰਘ ਬੈਂਸ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
3 ਤੋਂ 5 ਅੱਕਤੂਬਰ ਬੁੱਧਵਾਰ ਤੋਂ ਸ਼ੁੱਕਰਵਾਰ ਅਖੰਡ ਪਾਠ ਸੇਵਾ ਸ: ਹਰਪਾਲ ਸਿੰਘ ਖਾਬੜਾ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
3 ਤੋਂ 5 ਅੱਕਤੂਬਰ ਬੁੱਧਵਾਰ ਤੋਂ ਸ਼ੁੱਕਰਵਾਰ ਅਖੰਡ ਪਾਠ ਸੇਵਾ ਸ: ਕੁਲਵੰਤ ਸਿੰਘ ਜੌਹਲ (ਠ.ਛ) ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
6 ਅੱਕਤੂਬਰ ਸ਼ਨੀਵਾਰ ਅਨੰਦ ਕਾਰਜ਼ ਅਮਰੀਕ ਸਿੰਘ ਚੀਮਾ ਦੀ ਸਪੁੱਤਰੀ ਦਾ ।
5 ਤੋਂ 7 ਅੱਕਤੂਬਰ ਸ਼ੁੱਕਰਵਾਰ ਤੋਂ ਐਤਵਾਰ ਅਖੰਡ ਪਾਠ ਸੇਵਾ ਜਸਬੀਰ ਸਿੰਘ ਬੈਂਸ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
5 ਤੋਂ 7 ਅੱਕਤੂਬਰ ਸ਼ੁੱਕਰਵਾਰ ਤੋਂ ਐਤਵਾਰ ਅਖੰਡ ਪਾਠ ਸੇਵਾ ਜੋਗਿੰਦਰ ਸਿੰਘ ਨਿੱਜਰ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
7 ਤੋਂ 9 ਅੱਕਤੂਬਰ ਐਤਵਾਰ ਤੋਂ ਮੰਗਲਵਾਰ ਅਖੰਡ ਪਾਠ ਸੇਵਾ ਸ: ਜੋਗਿੰਦਰ ਸਿੰਘ ਬਾਸੀ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
7 ਤੋਂ 9 ਅੱਕਤੂਬਰ ਐਤਵਾਰ ਤੋਂ ਮੰਗਲਵਾਰ ਅਖੰਡ ਪਾਠ ਸੇਵਾ ਸ: ਬਲਦੇਵ ਸਿੰਘ ਕੰਗ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
9 ਤੋਂ 11 ਅੱਕਤੂਬਰ ਮੰਗਲਵਾਰ ਤੋਂ ਵੀਰਵਾਰ ਅਖੰਡ ਪਾਠ ਸੇਵਾ ਸ:ਰਣਜੀਤ ਸਿੰਘ ਬੈਂਸ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
9 ਤੋਂ 11 ਅੱਕਤੂਬਰ ਮੰਗਲਵਾਰ ਤੋਂ ਵੀਰਵਾਰ ਅਖੰਡ ਪਾਠ ਸੇਵਾ ਸ:ਬਲਵਿੰਦਰ ਸਿੰਘ ਬਾਸੀ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
11 ਤੋਂ 13 ਅੱਕਤੂਬਰ ਵੀਰਵਾਰ ਤੋਂ ਸ਼ਨੀਵਾਰ ਅਖੰਡ ਪਾਠ ਸੇਵਾ ਸ: ਕਸ਼ਮੀਰ ਸਿੰਘ ਰਾਇ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
11 ਤੋਂ 13 ਅੱਕਤੂਬਰ ਵੀਰਵਾਰ ਤੋਂ ਸ਼ਨੀਵਾਰ ਅਖੰਡ ਪਾਠ ਸੇਵਾ ਸ:ਅਮਰਜੀਤ ਸਿੰਘ ਔਜਲਾ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
14 ਅੱਕਤੂਬਰ ਸ਼ਨੀਵਾਰ ਅਨੰਦ ਕਾਰਜ਼ ਗੁਰਨਾਮ ਸਿੰਘ ਭੰਡਾਲ ਦੀ ਸਪੁੱਤਰੀ ਦਾ ।
13 ਤੋਂ 15 ਅੱਕਤੂਬਰ ਸ਼ਨੀਵਾਰ ਤੋਂ ਸੋਮਵਾਰ ਅਖੰਡ ਪਾਠ ਸੇਵਾ ਮਨਦੀਪ ਸਿੰਘ ਢਿਲੋਂ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
13 ਤੋਂ 15 ਅੱਕਤੂਬਰ ਸ਼ਨੀਵਾਰ ਤੋਂ ਸੋਮਵਾਰ ਅਖੰਡ ਪਾਠ ਸੇਵਾ ਬੀਬੀ ਹਰਦੀਪ ਕੌਰ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
15 ਅੱਕਤੂਬਰ ਸੋਮਵਾਰ ਸ਼ੰਗਰਾਂਦ ਕਤੱਕ ਦੇ ਦੀਵਾਨ ਦੀ ਸੇਵਾ ਸ: ਬਲਬੀਰ ਸਿੰਘ ਬੈਂਸ, ਸੁਖਮਿੰਦਰ ਸਿੰਘ ਬੈਂਸ ਤੇ ਸਰਬ ਪ੍ਰੀਵਾਰ ਵਲੋਂ ਹੋਵੇਗੀ,
ਸਮਾਂ ਸ਼ਾਮ 6.00 ਤੋਂ 9.00 ਵੱਜ਼ੇ ਤੱਕ ਹੋਵੇਗਾ।
15 ਤੋਂ 17 ਅੱਕਤੂਬਰ ਸੋਮਵਾਰ ਤੋਂ ਬੁੱਧਵਾਰ ਅਖੰਡ ਪਾਠ ਸ:ਬਲਬੀਰ ਸਿੰਘ ਕਮਲਜੀਤ ਸਿੰਘ ਸੋਹਲ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
15 ਤੋਂ 17 ਅੱਕਤੂਬਰ ਸੋਮਵਾਰ ਤੋਂ ਬੁੱਧਵਾਰ ਅਖੰਡ ਪਾਠ ਅਮਰਜੀਤ ਸਿੰਘ ਔਜਲਾ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
17 ਤੋਂ 19 ਅੱਕਤੂਬਰ ਬੁੱਧਵਾਰ ਤੋਂ ਸ਼ੁੱਕਰਵਾਰ ਅਖੰਡ ਪਾਠ ਸੇਵਾ ਸ: ਇੰਦਰਜੀਤ ਸਿੰਘ ਰੰਧਾਵਾ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ
17 ਤੋਂ 19 ਅੱਕਤੂਬਰ ਬੁੱਧਵਾਰ ਤੋਂ ਸ਼ੁੱਕਰਵਾਰ ਅਖੰਡ ਪਾਠ ਸੇਵਾ ਸ: ਭਜਨ ਸਿੰਘ ਦੁਸਾਂਝ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ
18 ਤੋਂ 20 ਅੱਕਤੂਬਰ ਵੀਰਵਾਰ ਤੋਂ ਸ਼ਨੀਵਾਰ ਅਖੰਡ ਪਾਠ ਸੇਵਾ ਸ: ਦਿਲਬਾਗ ਸਿੰਘ ਬੈਂਸ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
19 ਤੋਂ 21 ਅੱਕਤੂਬਰ ਸ਼ੁੱਕਰਵਾਰ ਤੋਂ ਐਤਵਾਰ ਅਖੰਡ ਪਾਠ ਸੇਵਾ ਨੌਜਵਾਨ ਸੇਵਾਦਾਰ ਯੁਬਾ ਸਿਟੀ ਵੱਲੋ ਹੋਵੇਗੀ ।
21 ਤੋਂ 23 ਅੱਕਤੂਬਰ ਐਤਵਾਰ ਤੋਂ ਮੰਗਲਵਾਰ ਅਖੰਡ ਪਾਠ ਸੇਵਾ ਹਰਜੀਤ ਸਿੰਘ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
21 ਤੋਂ 23 ਅੱਕਤੂਬਰ ਐਤਵਾਰ ਤੋਂ ਮੰਗਲਵਾਰ ਅਖੰਡ ਪਾਠ ਸੇਵਾ ਪ੍ਰਵਿੰਦਰ ਸਿੰਘ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
23 ਤੋਂ 25 ਅੱਕਤੂਬਰ ਮੰਗਲ ਤੋਂ ਵੀਰਵਾਰ ਅਖੰਡ ਪਾਠ ਸੇਵਾ ਸ:ਕੇਵਲ ਸਿੰਘ ਨਾਗਰਾ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
23 ਤੋਂ 25 ਅੱਕਤੂਬਰ ਮੰਗਲ ਤੋਂ ਵੀਰਵਾਰ ਅਖੰਡ ਪਾਠ ਸੇਵਾ ਸ:ਆਿਰਾ ਸਿੰਘ ਗੋਸਲ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
25 ਤੋਂ 27 ਅੱਕਤੂਬਰ ਵੀਰਵਾਰ ਤੋਂ ਸ਼ਨੀਵਾਰ ਅਖੰਡ ਪਾਠ ਸੇਵਾ ਸ: ਕੁਲਦੀਪ ਸਿੰਘ ਅਟਵਾਲ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
25 ਤੋਂ 27 ਅੱਕਤੂਬਰ ਵੀਰਵਾਰ ਤੋਂ ਸ਼ਨੀਵਾਰ ਅਖੰਡ ਪਾਠ ਸੇਵਾ ਸ: ਕੁਲਦੀਪ ਸਿੰਘ ਅਟਵਾਲ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
26 ਤੋਂ 28 ਅੱਕਤੂਬਰ ਸ਼ੁਕਰਵਾਰ ਤੋਂ ਐਤਵਾਰ ਅਖੰਡ ਪਾਠ ਸੇਵਾ ਸ:ਗੁਰਦੇਵ ਸਿੰਘ ਸੰਧੂ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
27 ਤੋਂ 29 ਅੱਕਤੂਬਰ ਵੀਰਵਾਰ ਤੋਂ ਸ਼ਨੀਵਾਰ ਅਖੰਡ ਪਾਠ ਸੇਵਾ ਸ: ਕੁਲਦੀਪ ਸਿੰਘ ਥਿਆੜਾ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
27 ਤੋਂ 29 ਅੱਕਤੂਬਰ ਵੀਰਵਾਰ ਤੋਂ ਸ਼ਨੀਵਾਰ ਅਖੰਡ ਪਾਠ ਸੇਵਾ ਸ: ਨਾਹਰ ਸਿੰਘ ਹੀਰ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।ੇ
29 ਤੋਂ 31 ਅੱਕਤੂਬਰ ਸੋਮਵਾਰ ਤੋਂ ਬੁੱਧਵਾਰ ਅਖੰਡ ਪਾਠ ਸੇਵਾ ਸ: ਹਰਮਨ ਸਿੰਘ ਸੰਧੂ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
30 ਤੋਂ 1 ਨਵੰਬਰ ਮੰਗਲਵਾਰ ਤੋਂ ਵੀਰਵਾਰ ਅਖੰਡ ਪਾਠ ਸੇਵਾ ਸ: ਬੀਬੀ ਪ੍ਰੀਤਮ ਕੌਰ ਹੀਰ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
29 ਤੋਂ 1 ਨਵੰਬਰ ਮੰਗਲਵਾਰ ਤੋਂ ਵੀਰਵਾਰ ਅਖੰਡ ਪਾਠ ਸੇਵਾ ਸ: ਬੀਬੀ ਪ੍ਰੀਤਮ ਕੌਰ ਹੀਰ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
31 ਅੱਕਤੂਬਰ ਤੋਂ 2 ਨਵੰਬਰ ਬੁੱਧਵਾਰ ਤੋਂ ਸ਼ੁੱਕਰਵਾਰ ਅਖੰਡ ਪਾਠ ਸੇਵਾ ਸੁਰਿੰਦਰ ਸਿੰਘ ਬੈਂਸ ਅਤੇ ਸਰਬ ਪ੍ਰੀਵਾਰ ਵੱਲੋ ਹੋਵੇਗੀ ।
2 ਨਵੰਬਰ ਤੋਂ 4 ਨਵੰਬਰ ਸ਼ੁੱਕਰਵਾਰ ਤੋਂ ਐਤਵਾਰ ਅਖੰਡ ਪਾਠ ਸੇਵਾ ਸਰਬੱਤ ਸਾਧ ਸੰਗਤ ਵੱਲੋ ਹੋਵੇਗੀ ।
Sikh Temple
2468 TIERRA BUENA YUBA CITY, CA 90650 Tel: (916) 673 9918

Head Granthi: Giani Gurdev S Khalsa

President: Didar S Bains
Secratary: Kuldip S Atwal
Treasure: Karnail S Cheema
Directors: 72 directors…..list coming soon…..